Khanna Accident: ਸ੍ਰੀ ਨੈਣਾਂ ਦੇਵੀ ਤੋਂ ਸ਼ਰਧਾਲੂਆਂ ਨਾਲ ਭਰਿਆ ਟੈਂਪੂ ਜਗੇੜਾ ਪੁਲ ਕੋਲ ਨਹਿਰ ਵਿੱਚ ਡਿੱਗ ਗਿਆ। ਪਿੰਡ ਮਾਣਕਵਾਲ ਦੇ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਧਰਨਾ ਲ਼ਗਾਇਆ। ਪਿੰਡ ਵਾਸੀਆਂ ਨੇ ਦੋਸ਼ ਲਗਾਏ ਕਿ ਪ੍ਰਸ਼ਾਸਨ ਵੱਲੋਂ ਲਾਪਤਾ ਲੋਕਾਂ ਨੂੰ ਲੈ ਕੇ ਰੈਸਕਿਊ ਨਹੀਂ ਕੀਤਾ ਜਾ ਰਿਹਾ ਹੈ।
More Videos
More Videos
More Videos
More Videos
More Videos