Videos

ਗੁਰਦਾਸਪੁਰ ਦੇ ਪਿੰਡ ਡੀਡਾ ਸਾਂਸੀਆ 'ਚ ਨਸ਼ਾ ਤਸਕਰਾਂ ਦੇ ਘਰ ਚੱਲਿਆ ਪੀਲਾ ਪੰਜਾ

ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਏ ਜਾ ਰਹੇ ਯੁੱਧ ਅਭਿਆਨ ਅਧੀਨ ਗੁਰਦਾਸਪੁਰ ਦੇ ਪਿੰਡ ਡੀਡਾ ਸਾਂਸੀਆ ਵਿੱਚ ਨਸ਼ਾ ਤਸਕਰੀ ਨਾਲ ਜੁੜੇ ਅਪਰਾਧੀਆਂ ਖ਼ਿਲਾਫ਼ ਸਖਤ ਰਵੱਈਆ ਅਖਤਿਆਰ ਕੀਤਾ ਗਿਆ। ਨਸ਼ਾ ਤਸਕਰ ਰਾਜਨ ਉਰਫ਼ ਲਾਡੀ ਅਤੇ ਉਸ ਦੀ ਪਤਨੀ ਦਿਖਸ਼ਾ ਦੇ ਘਰ ਉੱਤੇ ਅੱਜ ਪੀਲੇ ਪੰਜੇ ਦੀ ਕਾਰਵਾਈ ਕੀਤੀ ਗਈ।

Video Thumbnail
Share
Advertisement
Read More