ਲੁਧਿਆਣਾ ਦੇ ਧੂਰੀ ਲਾਈਨ ਨੇੜੇ ਵੱਸਦੇ ਸੁਰਿੰਦਰ ਕੁਮਾਰ ਸ੍ਰੀ ਅਮਰਨਾਥ ਯਾਤਰਾ ਦੌਰਾਨ ਡੂੰਘੀ ਖੱਡ ਵਿੱਚ ਡਿੱਗਣ ਕਾਰਨ ਲਾਪਤਾ ਹੋ ਗਏ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਪਰਿਵਾਰ ’ਚ ਗਮ ਦਾ ਮਾਹੌਲ ਬਣਿਆ ਹੋਇਆ ਹੈ। ਸੁਰਿੰਦਰ ਕੁਮਾਰ ਆਪਣੇ 9 ਸਾਥੀਆਂ ਨਾਲ ਸ੍ਰੀ ਅਮਰਨਾਥ ਜੀ ਦੇ ਦਰਸ਼ਨ ਲਈ ਨਿਕਲੇ ਸਨ। ਪਰ 9 ਜੁਲਾਈ ਨੂੰ ਮੱਥਾ ਟੇਕਣ ਤੋਂ ਕੁਝ ਘੰਟਿਆਂ ਬਾਅਦ ਉਨ੍ਹਾਂ ਨੇ ਆਪਣੇ ਭਤੀਜੇ ਨੂੰ ਫੋਨ ਕਰਕੇ ਸਿਰਫ ਇਹ ਕਿਹਾ ਕਿ "ਕੁਝ ਲੋਕ ਮੇਰੇ ਮਗਰ ਲੱਗੇ ਹੋਏ ਹਨ"। ਇਸ ਤੋਂ ਬਾਅਦ ਉਨ੍ਹਾਂ ਨਾਲ ਸੰਪਰਕ ਟੁੱਟ ਗਿਆ।
More Videos
More Videos
More Videos
More Videos
More Videos