Videos

Podcast with Dr Santosh Kumar: ਜੋ ਔਰਤਾਂ ਵਾਰ- ਵਾਰ ਪਿਸ਼ਾਬ ਜਾਂਦੀਆਂ; ਹੁਣੇ ਹੋ ਜਾਓ ਸਾਵਧਾਨ, ਕਿਤੇ ਤੁਹਾਨੂੰ ਵੀ ਤਾਂ ਨਹੀਂ ਇਹ ਵੱਡੀ ਬਿਮਾਰੀ?

Podcast with Dr Santosh Kumar: ਜ਼ੀ ਪੰਜਾਬ, ਹਰਿਆਣਾ ਅਤੇ ਹਿਮਚਾਲ ਦੇ ਸ਼ਪੈਸ਼ਲ ਪ੍ਰੋਗਰਾਮ ਵਿੱਚ ਪੀਜੀਆਈ ਦੇ ਡਾ. ਸੰਤੋਸ਼ ਕੁਮਾਰ ਦੇ ਨਾਲ ਮਹਿਲਾਵਾਂ ਨਾਲ ਸਬੰਧਿਤ ਬਿਮਾਰੀਆਂ ਨੂੰ ਲੈ ਕੇ ਗੱਲਬਾਤ ਕੀਤੀ ਗਈ। ਡਾ: ਸੰਤੋਸ਼ ਕੁਮਾਰ ਪੀਜੀਆਈ ਵਿੱਚ ਯੂਰੋਲੋਜਿਸਟ ਹਨ। ਜਿਨ੍ਹਾਂ ਨੇ ਮਹਿਲਾਵਾਂ ਨੂੰ ਪੇਸ਼ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਖੁੱਲ੍ਹੇ ਗੱਲਬਾਤ ਕੀਤੀ ਗਈ। ਇਹ ਪੋਡਕਾਸਟ ਮਹਿਲਾਵਾਂ ਦੇ ਲਈ ਵਿਸ਼ੇਸ਼ ਹੈ, ਕਿਉਂਕਿ ਅੱਜ ਦੇ ਸਮੇਂ ਵਿੱਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਹਾਮਣਾ ਕਰਨ ਪੈ ਰਿਹਾ ਹੈ।

Video Thumbnail
Share
Advertisement

More Videos

More Videos

More Videos

More Videos

More Videos

Read More