Podcast With Lyricist Gurbinder Maan: ਜ਼ੀ ਪੰਜਾਬ, ਹਰਿਆਣਾ ਅਤੇ ਹਿਮਚਾਲ ਦੇ ਸ਼ਪੈਸ਼ਲ ਪ੍ਰੋਗਰਾਮ ਵਿੱਚ ਗੀਤਕਾਰ ਗੁਰਬਿੰਦਰ ਮਾਨ ਨੇ ਗੱਲਬਾਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਆਪਣੀ ਗੀਤਕਾਰ ਦੇ ਸਫਰ ਬਾਰੇ ਜ਼ੀ ਮੀਡੀਆ ਦੇ ਨਾਲ ਖੁੱਲ੍ਹਕੇ ਗੱਲਾਂ ਕੀਤੀਆਂ। ਗੀਤਕਾਰ ਗੁਰਬਿੰਦਰ ਮਾਨ ਨੇ ਮਸ਼ਹੂਰ ਗਾਇਕ ਨਛੱਤਰ ਗਿੱਲ ਨੂੰ ਕਾਫੀ ਗਾਣੇ ਲਿਖਕੇ ਦਿੱਤੇ ਹਨ। ਜਿਨ੍ਹਾਂ ਨੂੰ ਸਰੋਤਿਆਂ ਨੇ ਕਾਫੀ ਜ਼ਿਆਦਾ ਪਸੰਦ ਕੀਤਾ ਹੈ।