Videos

Parminder Singh Pinky: 2027 'ਚ ਕੌਣ ਹੋਵੇਗਾ ਕਾਂਗਰਸ ਦਾ CM ਫੇਸ, ਸੁਣੋ ਪਰਮਿੰਦਰ ਸਿੰਘ ਪਿੰਕੀ ਤੋਂ ਅੰਦਰਲੀਆਂ ਗੱਲਾਂ!

Podcast With Parminder Singh Pinky: ਜ਼ੀ ਪੰਜਾਬ, ਹਰਿਆਣਾ ਅਤੇ ਹਿਮਚਾਲ ਦੇ ਸ਼ਪੈਸ਼ਲ ਪ੍ਰੋਗਰਾਮ ਵਿੱਚ ਕਾਂਗਰਸੀ ਆਗੂ ਪਰਮਿੰਦਰ ਸਿੰਘ ਪਿੰਕੀ ਨੇ ਕਾਂਗਰਸ ਪਾਰਟੀ ਦੇ ਅੰਦਰਲੇ ਕਈ ਰਾਜ ਖੋਲ੍ਹੇ ਹਨ। ਇਸ ਦੌਰਾਨ ਪਿੰਕੀ ਨੇ ਸੋਨੀਆ ਗਾਂਧੀ ਤੋਂ ਲੈ ਕੇ ਰਵਨੀਤ ਬਿੱਟੂ ਦੀਆਂ ਕਈ ਗੱਲਾਂ ਜ਼ੀ ਮੀਡੀਆ ਦੇ ਨਾਲ ਸਾਂਝੀਆਂ ਕੀਤੀ। ਤੁਸੀਂ ਵੀ ਜ਼ਰੂਰ ਸੁਣੋ ਜ਼ੀ ਪੰਜਾਬ ਹਰਿਆਣਾ ਅਤੇ ਹਿਮਚਾਲ ਦੇ ਵਿਸ਼ੇਸ਼ ਪ੍ਰੋਗਰਾਮ Podcast With Parminder Singh Pinky

Video Thumbnail
Share
Advertisement
Read More