Videos

ਕਿਸੇ ਔਰਤ ਦਾ ਕੀਤਾ ਸੋਸ਼ਲ ਮੀਡੀਆ ਤੇ ਭੰਡੀ ਪ੍ਰਚਾਰ ਤਾਂ ਥੋਡੀ ਖੈਰ ਨਹੀਂ... ਜ਼ਰਾ ਧਿਆਨ ਨਾਲ਼ ਸੁਣੋ ਆਹ ਇੰਟਰਵਿਊ

Podcast With Shareen Jacob: ਜ਼ੀ ਪੰਜਾਬ, ਹਰਿਆਣਾ ਅਤੇ ਹਿਮਚਾਲ ਦੇ ਸ਼ਪੈਸ਼ਲ ਪ੍ਰੋਗਰਾਮ ਵਿੱਚ ਅੱਜ ਅਸੀਂ Daughters Day ਮੌਕੇ ਸਸੋਸ਼ਲ ਐਕਟਵਿਸਟ ਸ਼ਰੀਨ ਜੈਕਬ ਦੇ ਨਾਲ ਗੱਲਬਾਤ ਕੀਤੀ ਹੈ। ਇਸ ਖਾਸ ਪ੍ਰੋਗਰਾਮ ਵਿੱਚ ਮਹਿਲਾਵਾਂ ਨੂੰ ਲੈ ਕੇ ਕਾਫੀ ਜ਼ਿਆਦਾ ਗੱਲਾਬਾਤਾਂ ਕੀਤੀਆਂ ਗਈਆਂ ਹਨ। ਜਿਨ੍ਹਾਂ ਨੂੰ ਮਹਿਲਾਵਾਂ ਦੇ ਨਾਲ-ਨਾਲ ਪੁਰਸ਼ਾਂ ਨੂੰ ਵੀ ਜ਼ਰੂਰ ਸੁਣਾ ਚਾਹੀਦਾ ਹੈ।

Video Thumbnail
Share
Advertisement

More Videos

More Videos

More Videos

More Videos

More Videos

Read More