Thar Challan News: ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਲੜੀ ਤਹਿਤ ਲੁਧਿਆਣਾ ਦੇ ਸ਼ਿਵਾਜੀ ਨਗਰ ਵਿੱਚ ਦੇਰ ਰਾਤ ਥਾਰ ਜੀਪ ਉੱਪਰ ਹੂਟਰ ਚਲਾ ਕੇ ਲਾਈਟਾਂ ਲਾ ਕੇ ਹੁਲੜਬਾਜ਼ੀ ਕਰਨ ਵਾਲੇ ਇੱਕ ਨੌਜਵਾਨ ਦੀ ਵੀਡੀਓ ਵਾਇਰਲ ਹੋ ਰਹੀ ਸੀ। ਟ੍ਰੈਫਿਕ ਪੁਲਿਸ ਕੋਲ ਜਦ ਇਸ ਦੀ ਵੀਡੀਓ ਪਹੁੰਚੀ ਤਾਂ ਪੁਲਿਸ ਨੇ ਥਾਰ ਜੀਪ ਵਾਲੇ ਨੂੰ ਨਾਕਾਬੰਦੀ ਦੌਰਾਨ ਰੋਕ ਕੇ ਉਸਦਾ ਚਲਾਨ ਕਰ ਦਿੱਤਾ।
More Videos
More Videos
More Videos
More Videos
More Videos