ਰਨ ਤਾਰਨ ਦੇ ਪਿੰਡ ਚੁੰਗ ਵਿੱਚ ਚਲ ਰਹੇ ਇੱਕ ਗੈਰ ਕਾਨੂੰਨੀ ਨਸ਼ਾ ਛੁਡਾਉ ਕੇਂਦਰ ’ਚ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ। ਪੁਲਿਸ ਨੇ ਕੇਂਦਰ ਵਿੱਚ ਰੱਖੇ ਗਏ 19 ਨਸ਼ਾ ਪ੍ਰਭਾਵਿਤ ਨੌਜਵਾਨਾਂ ਨੂੰ ਬਰਾਮਦ ਕੀਤਾ, ਜਿਨ੍ਹਾਂ ਨੂੰ ਬਿਨਾਂ ਕਿਸੇ ਕਾਨੂੰਨੀ ਜਾਂ ਤਕਨੀਕੀ ਸਹਾਇਤਾ ਦੇ ਜਾਨਵਰਾਂ ਵਾਂਗ ਰੱਖਿਆ ਜਾ ਰਿਹਾ ਸੀ।
More Videos
More Videos
More Videos
More Videos
More Videos