ਬਠਿੰਡਾ ਵਿਚ ਬਾਲ ਭਲਾਈ ਕਮੇਟੀ ਦੀ ਸ਼ਿਕਾਇਤ ਦੇ ਉੱਤੇ ਬਠਿੰਡਾ ਪੁਲਿਸ ਨੇ 24 ਲੋਕਾਂ ਤੇ ਮਾਮਲਾ ਦਰਜ ਕੀਤਾ ਹੈ। ਜਿਹੜੇ ਆਪਣੇ ਬੱਚਿਆਂ ਤੋਂ ਪਾਵਰ ਹਾਊਸ ਰੋਡ ਦੇ ਚੋਂਕ ਵਿੱਚ ਭੀਖ ਮੰਗਾਉਂਦੇ ਸਨ। ਇਸ ਮਾਮਲੇ ਵਿੱਚ ਫਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ ਅਤੇ 24 ਲੋਕਾਂ ਤੇ ਪਰਚਾ ਦਰਜ ਕਰ ਲਿਆ ਗਿਆ ਹੈ। ਚਾਇਲਡ ਵੈਲਫੇਅਰ ਵਿਭਾਗ ਨੇ 16 ਬੱਚਿਆਂ ਨੂੰ ਰੈਸਕਿਊ ਵੀ ਕੀਤਾ ਜਿਨ੍ਹਾਂ ਨੂੰ ਬਠਿੰਡਾ ਬਾਲ ਭਵਨ ਵਿੱਚ ਰੱਖਿਆ ਗਿਆ ਹੈ। ਅਤੇ ਇਹਨਾਂ ਦਾ ਵੀ ਡੀਐਨਏ ਟੈਸਟ ਕਰਵਾਇਆ ਜਾਵੇਗਾ।
More Videos
More Videos
More Videos
More Videos
More Videos