Amritpal Singh: ਸਖ਼ਤ ਸਰੱਖਿਆ ਹੇਠ ਅੰਮ੍ਰਿਤਪਾਲ ਸਿੰਘ ਨੂੰ ਅੱਜ ਤੜਕੇ 4 ਵਜੇ ਡਿਬਰੂਗੜ੍ਹ ਤੋਂ ਪੁਲਿਸ ਲੈ ਕੇ ਰਵਾਨਾ ਹੋ ਗਈ ਹੈ। ਅੰਮ੍ਰਿਤਪਾਲ ਸਿੰਘ ਤੜਕੇ 3.52 ਵਜੇ ਦੇ ਕਰੀਬ ਡਿਬਰੂਗੜ੍ਹ ਕੇਂਦਰੀ ਜੇਲ੍ਹ ਦੇ ਅੰਦਰ ਪੁਲਿਸ ਦੀ ਗੱਡੀ ਵਿੱਚ ਸਵਾਰ ਹੋਏ ਤੇ 4 ਵਜੇ ਪੁਲਿਸ ਦੀ ਗੱਡੀ ਜੇਲ੍ਹ ਤੋਂ ਬਾਹਰ ਆ ਗਈ। ਇਸ ਤੋਂ ਬਾਅਦ ਪੁਲਿਸ ਅੰਮ੍ਰਿਤਪਾਲ ਸਿੰਘ ਨੂੰ ਸਖ਼ਤ ਸੁਰੱਖਿਆ ਹੇਠ ਅੰਮ੍ਰਿਤਪਾਲ ਸਿੰਘ ਨੂੰ ਮੋਹਨਬਾੜੀ ਹਵਾਈ ਅੱਡੇ ਦੇ ਸਪੈਸ਼ਲ ਏਅਰਫੋਰਸ ਏਰੀਆ ਵਿੱਚ ਲੈ ਕੇ ਗਈ।
More Videos
More Videos
More Videos
More Videos
More Videos