Pathankot News: ਪਠਾਨਕੋਟ ਜ਼ਿਲ੍ਹੇ ਦੇ ਪਿੰਡ ਜੰਗਲ ਵਿੱਚ ਪੁਲਿਸ ਨੇ ਸਰਪੰਚ ਨੂੰ ਪਿੰਡ ਦੇ ਵਿਚਾਲੇ ਪੁੱਜ ਕੇ ਚਿਤਾਵਨੀ ਦਿੱਤੀ ਹੈ। ਦਰਅਸਲ ਵਿੱਚ ਸਰਪੰਚ ਉਥੇ ਨਸ਼ੇ ਵੇਚਣ ਦੇ ਦੋਸ਼ ਲੱਗਦੇ ਰਹੇ ਹਨ। ਇਸ ਕਾਰਨ ਡੀਐਸਪੀ ਨੇ ਸਰਪੰਚ ਨੂੰ ਚਿਤਾਵਨੀ ਦਿੱਤੀ, ਜਿਸ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
More Videos
More Videos
More Videos
More Videos
More Videos