Bajwa on Governor: ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪਰੋਹਿਤ ਨੂੰ ਸਵਾਲ ਪੁੱਛਦਿਆਂ ਕਿਹਾ ਕਿ ਤੁਸੀਂ ਸ਼ਿਵ ਸੈਨਾ ਦੇ ਜ਼ਖਮੀ ਵਰਕਰ ਦਾ ਹਾਲ-ਚਾਲ ਪੁੱਛਣ ਗਏ ਸੀ ਅਤੇ ਬਿਆਨ ਦਿੱਤਾ ਕਿ ਮੈਂ ਖੁਦ ਇਸ ਮਾਮਲੇ ਦੀ ਜਾਂਚ ਕਰਨ ਦਾ ਕੰਮ ਕਰ ਰਿਹਾ ਹਾਂ, ਪਰ ਕੀ ਤੁਸੀਂ Sidhu Moosewala ਦੇ ਮਾਮਲੇ 'ਤੇ ਧਿਆਨ ਦਿਓਗੇ, ਕੀ ਗਵਰਨਰ ਪੰਜਾਬ ਕਦੇ ਪਿੰਡ ਮੂਸੇ 'ਚ ਜਾਵੋਗੇ,ਤੁਸੀਂ ਸਿਰਫ਼ ਇੱਕ ਵਰਗ ਦੇ ਨਹੀਂ, ਪੂਰੇ ਪੰਜਾਬ ਦੇ ਗਵਰਨਰ ਹੋ।
More Videos
More Videos
More Videos
More Videos
More Videos