PRTC Bus Strike: ਪੀਆਰਟੀਸੀ ਬੱਸ ਮੁਲਾਜ਼ਮਾਂ ਨੇ ਤਨਖਾਹ ਨਾ ਮਿਲਣ ਦੇ ਰੋਸ ਵਜੋਂ ਪਟਿਆਲਾ ਬੱਸ ਅੱਡਾ ਬੰਦ ਕਰਕੇ 10 ਤੋਂ 12 (2 ਘੰਟੇ ਲਈ) ਹੜਤਾਲ ਕੀਤੀ। ਵੱਡੀ ਗਿਣਤੀ ਵਿੱਚ ਲੋਕ ਵੱਖ-ਵੱਖ ਥਾਈਂ ਜਾਣ ਲਈ ਪਟਿਆਲਾ ਬੱਸ ਅੱਡੇ ਉਤੇ ਪੁੱਜੇ ਹੋਏ ਸਨ, ਇਸ ਹੜਤਾਲ ਕਾਰਨ ਉਨ੍ਹਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
More Videos
More Videos
More Videos
More Videos
More Videos