Sidhu Moose Wala Fans Video: ਬਟਾਲਾ ਦੇ ਪਿੰਡ ਕਿਲਾ ਦਰਸ਼ਨ ਸਿੰਘ ਦੇ ਰਹਿਣ ਵਾਲੇ 21 ਸਾਲਾ ਉਜਵਲ ਸਿੰਘ ਜਦੋ ਗਾਉਂਦਾ ਹੈ ਤਾਂ ਉਸਦੀ ਗਾਇਕੀ ਅਤੇ ਗਾਇਕੀ ਦੇ ਸਲੀਕੇ ਵਿਚੋਂ ਸਿੱਧੂ ਮੂਸੇਵਾਲਾ ਦੀ ਝਲਕ ਨਜ਼ਰ ਆਉਂਦੀ ਹੈ। 13 ਸਾਲ ਦੀ ਉਮਰ ਤੋਂ ਗਾਉਣਾ ਸ਼ੁਰੂ ਕੀਤਾ ਅਤੇ ਅੱਜ ਜਦੋਂ ਗੀਤ ਗਾ ਕੇ ਸੋਸ਼ਲ ਮੀਡੀਆ ਉੱਤੇ ਪਾਉਂਦਾ ਹੈ ਤਾਂ ਲੋਕ ਪਸੰਦ ਕਰਦੇ ਹਨ ਅਤੇ ਕਹਿੰਦੇ ਹਨ ਕਿ ਗਾਇਕੀ ਸਿੱਧੂ ਮੂਸੇਵਾਲਾ ਵਾਂਗ ਹੈ।
More Videos
More Videos
More Videos
More Videos
More Videos