Banur Snatching Video: ਬਨੂੜ ਵਿੱਚ ਦਿਨ ਦਿਹਾੜੇ ਵੀ ਔਰਤਾਂ ਸੁਰੱਖਿਅਤ ਨਹੀਂ ਹਨ। ਅਪਰਾਧੀ ਦਿਨ ਦਿਹਾੜੇ ਅਪਰਾਧ ਕਰ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਬਨੂੜ ਦੇ ਵਾਰਡ ਨੰਬਰ 6 ਤੋਂ ਸਾਹਮਣੇ ਆਇਆ ਹੈ। ਦੋ ਨੌਜਵਾਨਾਂ ਨੇ ਔਰਤ ਨਾਲ ਗੱਲਬਾਤ ਕੀਤੀ ਅਤੇ ਮੌਕਾ ਦੇਖ ਕੇ ਉਸ ਦੇ ਗਲੇ ਵਿਚ ਪਾਈ ਚੇਨ ਖੋਹਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਰੌਲਾ ਪਾਇਆ ਤਾਂ ਚੇਨ ਸਨੈਚਰ ਮੌਕੇ ਤੋਂ ਫਰਾਰ ਹੋ ਗਏ। ਘਟਨਾ ਸਬੰਧੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ।
More Videos
More Videos
More Videos
More Videos
More Videos