Barnala Video: ਬਰਨਾਲਾ ਦੀਆਂ 2 ਲੜਕੀਆਂ ਜਯੋਤੀ ਅਤੇ ਸਿਮਰਨ ਜੋ ਆਪਸ ਵਿੱਚ ਭਾਬੀ ਅਤੇ ਨਨਾਣ ਲੱਗਦੀਆਂ ਹਨ। ਉਹ ਆਪਣੇ ਪਿੰਡ ਦੇ ਲੋੜਵੰਦ 65 ਬੱਚਿਆ ਨੂੰ ਮੁਫ਼ਤ ਵਿੱਚ ਸਿੱਖਿਆ ਦੇ ਰਹੀਆਂ ਹਨ ਤੋਂ ਜੋ ਬੱਚੇ ਗਰੀਬੀ ਦੇ ਕਾਰਨ ਸਿੱਖਿਆ ਤੋਂ ਵਾਂਝੇ ਨਾ ਰਹਿ ਸਕਣ। ਜਯੋਤੀ ਅਤੇ ਸਿਮਰਨ ਖੁਦ ਵੀ ਪੜ੍ਹਦੀਆਂ ਹਨ ਅਤੇ ਬੱਚਿਆ ਨੂੰ ਪੜ੍ਹ ਰਹੀਆਂ ਹਨ। ਜੋ ਬਾਕੀ ਲੋਕਾਂ ਲਈ ਮਿਸਾਲ ਬਣ ਰਹੀਆਂ ਹਨ।
More Videos
More Videos
More Videos
More Videos
More Videos