ਪੰਜਾਬ ਵਿੱਚ ਠੰਢ ਦਾ ਕਹਿਰ ਅਜੇ ਵੀ ਜਾਰੀ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਬਹੁਤ ਸ਼ਹਿਰ ਧੁੰਦ ਦੀ ਚਾਦਰ ਵਿੱਚ ਲਪਟੇ ਪਏ ਹਨ। ਪਹਾੜਾਂ ਵਿੱਚ ਬਰਫਬਾਰੀ ਨਾ ਹੋਣ ਕਾਰਨ ਨਮੀ ਦਾ ਅਸਰ ਮੈਦਾਨੀ ਇਲਾਕਿਆਂ ਵਿੱਚ ਠੰਢ ਦੇ ਰੂਪ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ 6 ਜ਼ਿਲ੍ਹਿਆਂ ਵਿੱਚ 6 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਹੈ। ਉਥੇ 2023 ਵਿੱਚ 11 ਕੋਲਡ ਡੇਅ ਸਨ ਜਦਕਿ ਇਸ ਵਾਰ 11 ਕੋਲਡ ਡੇ ਦੇ ਨਾਲ ਤਿੰਨ ਸੀਵੀਅਰ ਕੋਲਡ ਰਹੇ ਹਨ। ਇਸ ਦੌਰਾਨ ਬਨੂੜ ਵਿੱਚ ਸੰਘਣੀ ਧੁੰਦ ਦੀ ਵੀਡੀਓ ਸਾਹਮਣੇ ਆਈ ਹੈ, ਜਿਸ ਵਿੱਚ ਵਾਹਨ ਲਾਈਟਾਂ ਜਗਾ ਕੇ ਹੌਲੀ ਰਫਤਾਰ ਵਿੱਚ ਮੰਜ਼ਿਲ ਵੱਲ ਨੂੰ ਵਧ ਰਹੇ ਹਨ।
More Videos
More Videos
More Videos
More Videos
More Videos