Videos

Punjab Lok Sabha Election Results 2024: ਕਾਂਗਰਸ ਨੇ AAP ਨੂੰ ਛੱਡਿਆ ਪਿੱਛੇ

Punjab Lok Sabha Election Results 2024: ਵੋਟ ਫੀਸਦੀ 'ਚ ਕਾਂਗਰਸ ਨੇ AAP ਨੂੰ ਪਿੱਛੇ ਛੱਡ ਦਿੱਤਾ ਹੈ। ਕਾਂਗਰਸ ਦੇ ਹੱਕ 'ਚ 26.77% ਵੋਟ ਆਏ ਹਨ ਜਦਕਿ AAP ਨੂੰ 25.99% ਵੋਟ ਪ੍ਰਾਪਤ ਹੋਏ ਹਨ। ਲੋਕ ਰਵਨੀਤ ਸਿੰਘ ਬਿੱਟੂ 'ਤੇ ਰਿੰਕੂ ਵਰਗੇ ਦਲ ਬਦਲੂ ਨੇਤਾ ਨੂੰ ਪਸੰਦ ਨਹੀਂ ਕਰ ਰਹੇ ਹਨ।

Video Thumbnail
Share
Advertisement
Read More