Loksabha Elections 2024: ਪੰਜਾਬ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੈ, ਲੋਕਾਂ ਦਾ ਕੀ ਕਹਿਣਾ ਹੈ, ਕਿਸ ਮੁੱਦਿਆ ਉੱਤੇ ਵੋਟ ਕਰਨਗੇ, ਕਿਹੜੀ ਪਾਰਟੀ ਵਧੀਆ ਲਗਦੀ ਹੈ, ਇਨ੍ਹਾਂ ਸਾਰਿਆਂ ਉੱਤੇ ਅਸੀਂ ਆਮ ਲੋਕਾਂ ਨਾਲ ਗੱਲਬਾਤ ਕੀਤੀ ਹੈ। ਬਹੁਤ ਸਾਰਿਆਂ ਨੇ ਕਿਹਾ ਅਸੀਂ ਉਮੀਦਵਾਰ ਦੇਖਾਂਗੇ, ਬਹੁਤ ਸਾਰਿਆਂ ਨੇ ਕਿਹਾ ਸਾਨੂੰ ਕੋਈ ਪਾਰਟੀ ਵਧੀਆ ਨਹੀਂ ਲੱਗਦੀ। ਇੱਕ ਨੇ ਕਿਹਾ ਬੀਜੇਪੀ ਨੂੰ ਦੇਵਾਗੇ ਵੋਟ ,ਇੱਕ ਨੇ ਕਿਹਾ ਆਪ ਨੂੰ ਇੱਕ ਨੇ ਕਿਹਾ ਅਕਾਲ਼ੀ ਦਲ ਨੂੰ। ਬਹੁਤ ਸਾਰਿਆ ਨੇ ਇਹ ਨਹੀਂ ਦੱਸਿਆ ਕਿ ਵੋਟ ਕਿਸ ਨੂੰ ਪਾਉਣਗੇ। ਹੁਣ ਦੇਖਣਾ ਇਹ ਹੋਵੇਗਾ ਕਿ ਪਟਿਆਲਾ ਦੇ ਲੋਕਾਂ ਦਾ ਕੀ ਮਿਜਾਜ ਹੈ ਇਹ 4 ਜੂਨ ਨੂੰ ਪਤਾ ਲੱਗੇਗਾ ਕਿ ਕਿਹੜੇ ਉਮੀਦਵਾਰ ਨੂੰ ਵੋਟਾਂ ਪਾ ਕੇ ਜਿਤਾਉਣਗੇ
More Videos
More Videos
More Videos
More Videos
More Videos