Videos

Ludhiana Firing Video: ਲੁਧਿਆਣਾ 'ਚ ਸ਼ੇਰਆਮ ਗੁੰਡਾਗਰਦੀ! ਚਲਾਈਆਂ ਤਾੜ-ਤਾੜ ਗੋਲੀਆਂ ਤੇ ਭੰਨੇ ਸ਼ੀਸ਼ੇ

Ludhiana Firing Video: ਪੁਰਾਣੀ ਰੰਜਿਸ਼ ਦੇ ਚਲਦੇ ਲੁਧਿਆਣਾ ਦੇ ਸ਼ਿਵਪੁਰੀ ਇਲਾਕੇ ਵਿੱਚ ਇੱਕ ਧਾਰਮਿਕ ਸਥਾਨ ਨੇੜੇ ਕੁਝ ਬਦਮਾਸ਼ਾਂ ਵੱਲੋਂ ਇੱਕ ਕਾਰ ਉੱਪਰ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਆਰੋਪ ਹੈ ਕਿ ਬਦਮਾਸ਼ ਮੁਕਲ ਨਾਮ ਦੇ ਵਿਅਕਤੀ ਨੂੰ ਉੱਪਰ ਹਮਲਾ ਕਰਨ ਆਏ ਸਨ। ਜਦ ਕਿ ਉਸ ਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਮੁਕਲ ਬੀਤੇ ਕਰੀਬ ਇੱਕ ਸਾਲ ਤੋਂ ਘਰੋਂ ਬਾਹਰ ਹੈ। ਇਸ ਘਟਨਾ ਦੌਰਾਨ ਫਾਇਰਿੰਗ ਹੋਣ ਦਾ ਵੀ ਆਰੋਪ ਹੈ। ਹਾਲਾਂਕਿ ਪੁਲਿਸ ਨੇ ਇਸਦੀ ਪੁਸ਼ਟੀ ਨਹੀਂ ਕੀਤੀ।

Video Thumbnail
Share
Advertisement
Read More