Videos

NIA Raid: ਸ੍ਰੀ ਹਰਗੋਬਿੰਦਪੁਰ ਦੇ ਪਿੰਡ ਘੁਮਾਣ, ਮਚਰਾਵਾ ਤੇ ਭਾਮ 'ਚ NIA ਦੀ ਰੇਡ

NIA Raid: ਪੰਜਾਬ ਦੇ ਵੱਖ- ਵੱਖ ਜ਼ਿਲ੍ਹਿਆਂ ਵਿੱਚ NIA ਦੀ ਰੇਡ ਜਾਰੀ ਹੈ। ਇਸ ਦੌਰਾਨ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਘੁਮਾਣ,ਮਚਰਾਵਾ ਅਤੇ ਭਾਮ ਵਿਚ ਐਨ ਏ ਆਈ ਦੀ ਰੇਡ ਹੋਈ ਹੈ। ਗੁਰਮੁਖ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਘੁਮਾਣ ਲਖਵਿੰਦਰ ਕੌਰ ਪਤਨੀ ਬਚਿੱਤਰ ਸਿੰਘ ਵਾਸੀ ਭਾਮ ਅਤੇ ਬਲਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਮਚਰਾਵਾ ਦੇ ਘਰਾਂ ਉੱਤੇ ਹੋਈ ਰੇਡ। ਰੇਡ ਅਜੇ ਵੀ ਜਾਰੀ ਹੈ।

Video Thumbnail
Share
Advertisement

More Videos

More Videos

More Videos

More Videos

More Videos

Read More