Videos

Panchayat Election Viral Video: ਵੋਟਾਂ ਲੈਣ ਲਈ ਖੁਦ ਨੂੰ ਸਰਪੰਚੀ ਉਮੀਦਵਾਰ ਦੱਸਣ ਵਾਲੇ ਨੇ ਦਿੱਤਾ ਇਹ ਝਾਂਸਾ, ਵੀਡੀਓ ਵਾਇਰਲ

Panchayat Election Viral video: ਸ੍ਰੀ ਮੁਕਤਸਰ ਸਾਹਿਬ ਦੇ ਨਜਦੀਕੀ ਪਿੰਡ ਵੜਿੰਗ ਵਿਖੇ ਪੰਚਾਇਤੀ ਚੋਣਾਂ ਦੌਰਾਨ ਖੁਦ ਨੂੰ ਸਰਪੰਚੀ ਦਾ ਉਮੀਦਵਾਰ ਦੱਸਣ ਵਾਲੇ ਇਕ ਵਿਅਕਤੀ ਵੱਲੋਂ ਵੋਟਰਾਂ ਨੂੰ ਆਪਣੇ ਵੱਲ ਕਰਨ ਲਈ ਐਲਾਨ ਕਰਦਿਆਂ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਸ ਦੌਰਾਨ ਕਿਹਾ ਜਾ ਰਿਹਾ ਹੈ ਕਿ ਔਰਤਾਂ ਨੂੰ ਇਕ ਸੂਟ, 1100 ਰੁਪਏ ਤੇ ਇਕ ਗਰਮ ਕੰਬਲ ਮਿਲੇਗਾ। ਨਹਿਰਾਂ ਦੇ ਨਾਲ ਲੱਗਦੇ ਪਿੰਡ ਦੇ ਪਰਿਵਾਰਾਂ ਦੇ ਬੱਚਿਆਂ ਲਈ ਸਕੂਲ ਜਾਣ ਦੀ ਵਿਸੇਸ਼ ਸਹੂਲਤ ਹੈ। ਪ੍ਰਚਾਰ ਲਈ ਪਿੰਡ ਦੇ ਨਾਲ ਲੱਗਦੀਆਂ ਨਹਿਰਾਂ ਨੇੜੇ ਬੈਠੇ ਪਰਿਵਾਰਾਂ 'ਚ ਪ੍ਰਚਾਰ ਕਰਨ ਪਹੁੰਚਿਆ ਹੈ। ਪਿੰਡ ਵੜਿੰਗ ਤੋ ਸਰਪੰਚੀ ਦੀ ਉਮੀਦਵਾਰੀ ਦਾ ਦਾਅਵੇਦਾਰ ਹੈ।

Video Thumbnail
Share
Advertisement

More Videos

More Videos

More Videos

More Videos

More Videos

Read More