Videos

Patiala News: ਅਰਮਾਨ ਮਲਿਕ ਤੇ ਪਤਨੀ ਪਾਇਲ ਮਲਿਕ ਨੇ ਕਾਲੀ ਮਾਤਾ ਮੰਦਰ ਵਿਖੇ ਪੁੱਜ ਕੇ ਮੰਗੀ ਮੁਆਫੀ; ਸਜ਼ਾ ਵਜੋਂ ਭਾਂਡੇ ਧੋਤੇ

Patiala News: ਇੰਸਟਾਗ੍ਰਾਮ ਤੇ ਯੂਟਿਊਬਰ ਅਰਮਾਨ ਮਲਿਕ ਤੇ ਉਸ ਦੀ ਪਤਨੀ ਪਾਇਲ ਮਲਿਕ ਵੱਲੋਂ ਅੱਜ ਪ੍ਰਸਿੱਧ ਕਾਲੀ ਮਾਤਾ ਮੰਦਰ ਵਿੱਚ ਪਿਛਲੇ ਦਿਨੀਂ ਮਹਾਂਕਾਲੀ ਦੇ ਸਰੂਪ ਨਾਲ ਮਿਲਦੀ ਵੀਡੀਓ ਪਾਉਣ ਉਤੇ ਅੱਜ ਮਾਈਕ ਦੇ ਉੱਪਰ ਖੜ੍ਹ ਕੇ ਮੁਆਫੀ ਮੰਗੀ ਗਈ ਤੇ ਸਜ਼ਾ ਵਜੋਂ ਇੱਕ ਘੰਟਾ ਭਾਂਡੇ ਸਾਫ ਕਰਨਾ ਅਤੇ ਇੱਕ ਘੰਟਾ ਲੰਗਰ ਵਰਤਾਉਣ ਦੀ ਸੇਵਾ ਕੀਤੀ। ਇਸ ਸਬੰਧੀ ਪਾਇਲ ਮਲਿਕ ਨੇ ਕਿਹਾ ਕਿ ਉਨ੍ਹਾਂ ਤੋਂ ਗਲਤੀ ਹੋਈ ਹੈ ਅਤੇ ਅੱਗੇ ਤੋਂ ਇਹ ਗਲਤੀ ਦੁਬਾਰਾ ਨਹੀਂ ਹੋਵੇਗੀ। ਦੱਸਦੇ ਕਿ ਹਿੰਦੂ ਸੰਗਠਨਾਂ ਦੇ ਦੁਆਰਾ ਇਸ ਉਤੇ ਇਤਰਾਜ ਜਤਾਇਆ ਗਿਆ ਸੀ ਅਤੇ 72 ਘੰਟੇ ਦਾ ਸਮਾਂ ਪਾਇਲ ਮਲਿਕ ਨੂੰ ਦਿੱਤਾ ਸੀ ਕਿ ਜੇਕਰ ਪ੍ਰਸਿੱਧ ਕਾਲੀ ਮਾਤਾ ਮੰਦਿਰ ਵਿੱਚ ਆ ਕੇ ਉਹ ਮੁਆਫੀ ਨਹੀਂ ਮੰਗਣਗੇ ਤਾਂ ਹਿੰਦੂ ਸੰਗਠਨ ਇਸ ਖਿਲਾਫ ਸੰਘਰਸ਼ ਕਰਨਗੇ।

Video Thumbnail
Share
Advertisement

More Videos

More Videos

More Videos

More Videos

More Videos

Read More