Ravneet Singh Bittu: ਮੰਤਰੀ ਰਵਨੀਤ ਸਿੰਘ ਬਿੱਟੂ ਨੇ ਮੁੱਖ ਮੰਤਰੀ ਦੇ ਰੋਡ ਸ਼ੋਅ 'ਤੇ ਤੰਜ ਕੰਸਿਆ ਹੈ। ਉਹਨਾਂ ਨੇ ਕਿਹਾ ਕੀ ਆਮ ਆਦਮੀ ਪਾਰਟੀ ਵੱਡੀਆਂ ਵੱਡੀਆਂ ਗੱਲਾਂ ਕਰਦੇ ਸੀ, ਹੁਣ ਵੱਡੇ ਵੱਡੇ ਕਾਫਲਿਆਂ ਦੇ ਨਾਲ ਰੋਡ ਸ਼ੋ ਕੱਢੇ ਜਾ ਰਹੇ ਹਨ। ਉਹਨਾਂ ਨੇ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੂੰ ਲੱਗਦਾ ਆਪਣੇ ਮੰਤਰੀਆਂ ਤੋਂ ਆਪਣੇ ਪੰਜਾਬ ਪ੍ਰਧਾਨ ਤੋਂ ਸਮੈਲ ਆਉਂਦੀ ਹੈ। ਜਿਹੜਾ ਕਿ ਉਹਨਾਂ ਨੂੰ ਆਪਣੇ ਤੋਂ ਦੂਰ ਦੂਸਰੀਆਂ ਗੱਡੀਆਂ ਦੇ ਵਿੱਚ ਰੋਡ ਸੋਅ ਨਾਲ ਦਿਖਾਈ ਦਿੱਤੇ ਅਤੇ ਵਿਧਾਇਕ ਨੂੰ ਉਹਨਾਂ ਤੋ ਪਿਛਲੀਆਂ ਗੱਡੀਆ ਵਿੱਚ ਬਿਠਾਇਆ
More Videos
More Videos
More Videos
More Videos
More Videos