Paytm BAN News: ਕੇਂਦਰੀ ਰਿਜ਼ਰਵ ਬੈਂਕ ਵੱਲੋਂ ਪੇਟੀਐਮ ਪੇਮੈਂਟ ਬੈਂਕ ਉਤੇ ਚੁੱਕੇ ਸਖ਼ਤ ਕਦਮਾਂ ਨਾਲ ਗਾਹਕ ਭੰਬਲਭੂਸੇ ਵਿੱਚ ਫਸੇ ਹੋਏ ਹਨ। ਜਿਨ੍ਹਾਂ ਲੋਕਾਂ ਦੇ ਪੇਟੀਐਮ ਦੇ ਖਾਤਿਆਂ ਜਾਂ ਵਾਲੇਟ ਵਿੱਚ ਪੈਸੇ ਪਏ ਹਨ ਉਹ ਕਾਫੀ ਚਿੰਤਾ ਵਿੱਚ ਹਨ। ਹਾਲਾਂਕਿ ਆਰਬੀਆਈ ਨੇ ਗਾਹਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਪਾਬੰਦੀ ਦੀ ਤਾਰੀਕ 29 ਫਰਵਰੀ ਤੋਂ ਵਧਾ ਕੇ 15 ਮਾਰਚ ਕਰ ਦਿੱਤੀ ਹੈ। ਹਾਲਾਂਕਿ ਘਬਰਾਉਣ ਵਾਲੀ ਕੋਈ ਗੱਲ ਨਹੀਂ ਹੈ। ਵਾਲੇਟ ਵਿੱਚ ਪਏ ਪੈਸੇ ਖ਼ਰਚ ਜਾਂ ਹੋਰ ਖਾਤਿਆਂ ਵਿੱਚ ਟਰਾਂਸਫਰ ਆਸਾਨੀ ਨਾਲ ਕੀਤੇ ਜਾ ਸਕਦੇ ਹਨ।
More Videos
More Videos
More Videos
More Videos
More Videos