Ravneet Bittu Interview: ਪੰਜਾਬ ਵਿੱਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਹਾਲ ਹੀ ਵਿੱਚ ਕਾਂਗਰਸ ਛੱਡ ਭਾਜਪਾ 'ਚ ਸ਼ਾਮਲ ਹੋਏ ਹਨ। ਇਸ ਇੰਟਰਵੀਊ ਵਿੱਚ ਰਵਨੀਤ ਸਿੰਘ ਬਿੱਟੂ ਨੇ ਕਾਂਗਰਸ ਛੱਡਕੇ ਭਾਜਪਾ ਵਿੱਚ ਜਾਣ ਦਾ ਕਾਰਨ ਦੱਸਿਆ ਹੈ। ਬਿੱਟੂ ਦੇ ਕਾਂਗਰਸ ਛੱਡਣ ਦੇ ਕੀ ਰਹੇ ਕਾਰਨ ਸੁਣੋ ਇਸ ਇੰਟਰਵੀਊ ਵਿੱਚ... ਅਤੇ ਕਿਉਂ ਕੀਤਾ ਭਾਜਪਾ ਵਿੱਚ ਜਾਣ ਦਾ ਫੈਸਲਾ?
More Videos
More Videos
More Videos
More Videos
More Videos