Fazilka News: ਫ਼ਾਜ਼ਿਲਕਾ ਜ਼ਿਲ੍ਹੇ ਦੇ ਵਿੱਚ ਪੁਲਿਸ ਨੇ ਰੈਡ ਅਲਰਟ ਜਾਰੀ ਕਰ ਦਿੱਤਾ ਹੈ l ਜਿਸਦੇ ਤਹਿਤ ਪੰਜਾਬ ਰਾਜਸਥਾਨ ਸਰਹੱਦ ਸੀਲ ਕਰ ਦਿੱਤੀ ਗਈ ਹੈ l ਅਤੇ ਆਓਣ ਜਾਓਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਚੈੱਕ ਕੀਤਾ ਜਾ ਰਿਹਾ ਹੈ l ਮੌਕੇ ਤੇ ਮੌਜੂਦ ਡੀਐਸਪੀ ਤਜਿੰਦਰਪਾਲ ਸਿੰਘ ਨੇ ਇਸ ਬਾਬਤ ਸਾਰੀ ਜਾਣਕਾਰੀ ਦਿੱਤੀ ਹੈ l ਉਹਨਾਂ ਕਿਹਾ ਕਿ ਪੁਲਿਸ ਫੋਰਸ ਦੇ ਨਾਲ ਉਹਨਾਂ ਨੂੰ ਇੱਥੇ ਤੈਨਾਤ ਕੀਤਾ ਗਿਆ ਹੈ l ਜਿਸ ਦੌਰਾਨ ਚੈਕਿੰਗ ਅਭਿਆਨ ਜਾਰੀ ਹੈ।
More Videos
More Videos
More Videos
More Videos
More Videos