Roof Collapses In Ludhiana: ਲੁਧਿਆਣਾ ਵਿੱਚ ਇੱਕ ਦਰਦਨਾਕ ਹਾਦਸਾ ਵਾਪਰਿਆ ਹੈ। ਇੱਥੇ ਮਕਾਨ ਦੀ ਛੱਤ ਡਿੱਗਣ ਕਾਰਨ 13 ਸਾਲਾ ਲੜਕੀ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ 3 ਲੋਕ ਜ਼ਖਮੀ ਹੋ ਗਏ ਹਨ। ਮ੍ਰਿਤਕ ਲੜਕੀ ਦਾ ਨਾਮ ਕੋਮਲਪ੍ਰੀਤ ਹੈ। ਨਮੀ ਕਾਰਨ ਛੱਤ ਦੇ ਲੈਂਟਰ ਦੀ ਹਾਲਤ ਖਰਾਬ ਸੀ ਅਤੇ ਬਾਹਰੋਂ ਸਰੀਆ ਦਿਖਾਈ ਦੇ ਰਿਹਾ ਸੀ। ਛੱਤ ਡਿੱਗਣ ਕਾਰਨ ਲੜਕੀ ਦੇ ਸਿਰ ਵਿੱਚ ਗੰਭੀਰ ਸੱਟ ਲੱਗੀ ਜਿਸ ਕਾਰਨ ਉਸਦੀ ਮੌਤ ਹੋ ਗਈ।
More Videos
More Videos
More Videos
More Videos
More Videos