Amritsar News: ਅੰਮ੍ਰਿਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਵਿੱਚ ਮਰੀਜ਼ ਦੇ ਪਰਿਵਾਰਿਕ ਮੈਂਬਰ ਅਤੇ ਡਾਕਟਰਾਂ ਦੇ ਵਿਚਾਲੇ ਹੰਗਾਮਾ ਹੋਇਆ ਹੈ। ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਅਸੀਂ ਮਰੀਜ਼ ਨੂੰ ਰੋਟੀ ਖਵਾਉਣ ਲਈ ਲਿਆਂਦੀ ਸੀ ਪਰ ਡਾਕਟਰਾਂ ਨੇ ਕਾਫੀ ਦੇਰ ਤੱਕ ਦਰਵਾਜ਼ਾ ਨਹੀਂ ਖੋਲ੍ਹਿਆ। ਜਿਸ ਤੋਂ ਬਾਅਦ ਮਰੀਜ ਦੇ ਪਰਿਵਾਰ ਦੇ ਮੈਂਬਰ ਆਏ ਗੁੱਸੇ ਵਿੱਚ ਡਾਕਟਰਾਂ ਦੇ ਨਾਲ ਸਿੱਧੇ ਹੋ ਗਏ।
More Videos
More Videos
More Videos
More Videos
More Videos