Videos

Punjab News: "ਅਸੀਂ ਘਿਰਾਉ ਨਹੀਂ ਬਹਿਸ ਕਰਨ ਲਈ ਜਾ ਰਹੇ ਹਾਂ", ਸ਼੍ਰੋਮਣੀ ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਦਾ ਬਿਆਨ

Punjab CM Bhagwant Mann Debate News Today: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕੀ ਅਸੀਂ ਘਿਰਾਉ ਨਹੀਂ ਬਹਿਸ ਕਰਨ ਲਈ ਜਾ ਰਹੇ ਹਾਂ ਕਿਉਂਕਿ 1 ਤਰੀਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬਹਿਸ ਦਾ ਸੱਦਾ ਦਿੱਤਾ ਗਿਆ ਸੀ ਪਰ ਸਾਨੂੰ ਬਹਿਸ ਕਰਨ ਲਈ ਕੋਈ ਵਾਧੂ ਸਮਾਂ ਨਹੀਂ ਚਾਹੀਦਾ ਅਤੇ ਇਸ ਲਈ ਅਸੀਂ ਅੱਜ ਹੀ ਮੁੱਖ ਮੰਤਰੀ ਨਾਲ ਵੱਖ-ਵੱਖ ਮੁੱਦਿਆਂ ਤੇ ਬਹਿਸ ਕਰਨ ਲਈ ਜਾ ਰਹੇ ਹਾਂ। (SAD Protest News Today)

Video Thumbnail
Share
Advertisement

More Videos

More Videos

More Videos

More Videos

More Videos

Read More