Videos

Sadhu Singh Dharamsot: ਸਾਧੂ ਸਿੰਘ ਧਰਮਸੋਤ ਧਰਮਸੋਤ ਨੇ ਆਪਣੇ ਖ਼ਿਲਾਫ਼ ਦਰਜ ਮਾਮਲੇ 'ਚ ਮੰਗੀ ਜ਼ਮਾਨਤ

Sadhu Singh Dharamsot: ਈਡੀ ਨੇ ਸਾਧੂ ਸਿੰਘ ਧਰਮਸੋਤ ਨੂੰ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਨੇ ਜ਼ਮਾਨਤ ਮੰਗੀ ਸੀ। ਜਿਸ ਨੂੰ ਲੈਕੇ ਅੱਜ ਈਡੀ ਨੇ ਆਪਣਾ ਜਵਾਬ ਦੇਣਾ ਸੀ ਪਰ ਈਡੀ ਨੇ ਇਸ ਮਾਮਲੇ ਵਿਚ ਦੋ ਦਿਨਾਂ ਦਾ ਹੋਰ ਸਮਾਂ ਮੰਗਿਆ ਹੈ।

Video Thumbnail
Share
Advertisement

More Videos

More Videos

More Videos

More Videos

More Videos

Read More