Videos

Sapna Chaudhary Video: ਸਪਨਾ ਚੌਧਰੀ ਨੇ ਮਹਾਕੁੰਭ ਵਿੱਚ ਸੰਗਮ ਵਿੱਚ ਲਗਾਈ ਡੁਬਕੀ

Sapna Chaudhary Video: ਮਕਬੂਲ ਹਰਿਆਣਵੀਂ ਡਾਂਸਰ ਸਪਨਾ ਚੌਧਰੀ ਨੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਵਿੱਚ ਡੁਬਕੀ ਲਗਾਈ। ਇਸ ਦੌਰਾਨ ਉਹ ਕਿਸ਼ਤੀ ਵਿੱਚ ਬੈਠੀ ਹੋਈ ਨਜ਼ਰ ਆਈ। ਇਸ ਤੋਂ ਬਾਅਦ ਸਪਨਾ ਨੇ ਤ੍ਰਿਵੇਣੀ ਵਿੱਚ ਇਸ਼ਨਾਨ ਕੀਤਾ। ਇੱਥੇ ਸਪਨਾ ਚੌਧਰੀ ਜੈ ਮਾਂ ਗੰਗਾ, ਯਮੁਨਾ, ਸਰਸਵਤੀ, ਹਰ ਹਰ ਗੰਗਾ, ਜੈ ਮਹਾਦੇਵ ਕਹਿੰਦੀ ਨਜ਼ਰ ਆਈ। ਸਪਨਾ ਨੇ ਮਹਾਕੁੰਭ 'ਚ ਨਹਾਉਣ ਦਾ 30 ਸਕਿੰਟ ਦਾ ਵੀਡੀਓ ਜਾਰੀ ਕੀਤਾ ਹੈ।

Video Thumbnail
Share
Advertisement
Read More