Sargun Mehta and Nimrat Khaira Video: ਪੰਜਾਬੀ ਅਦਾਕਾਰ ਸਰਗੁਣ ਮਹਿਤਾ ਜਿਸ ਨੇ ਪੰਜਾਬ ਇੰਡਸਟਰੀ ਤੋਂ ਛੋਟੇ ਪਰਦੇ ਤੱਕ ਆਪਣੇ ਸਭ ਤੋਂ ਵਧੀਆ ਸਫ਼ਰ ਨੂੰ ਪੂਰਾ ਕੀਤਾ ਹੈ ਜੋ ਅੱਜ ਪੰਜਾਬੀ ਫ਼ਿਲਮਾਂ ਵਿਚ ਜਾਣਿਆ-ਪਛਾਣਿਆ ਚਿਹਰਾ ਬਣ ਚੁੱਕੀ ਹੈ। ਇਸ ਦੌਰਾਨ ਹਾਲ ਹੀ ਵਿੱਚ ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਦੀ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਡਾਂਸ ਕਰ ਰਹੇ ਹਨ। ਇਹ ਵੀਡੀਓ ਅਦਾਕਾਰਾ ਦੇ ਜਨਮ ਦਿਨ ਦੀ ਹੈ।