Videos

Sargun Mehta Video: ਸਰਗੁਣ ਮਹਿਤਾ ਦੀ ਡਾਂਸ ਕਰਦੀ ਦੀ ਵੀਡੀਓ ਆਈ ਸਾਹਮਣੇ, ਲੋਕਾਂ ਦਾ ਜਿੱਤ ਲਿਆ ਦਿਲ

Sargun Mehta Video: ਸਰਗੁਣ ਮਹਿਤਾ ਪੰਜਾਬੀ ਸਿਨੇਮਾ ਦੀ ਸ਼ਾਨਦਾਰ ਅਦਾਕਾਰਾ ਹੈ। ਸਰਗੁਣ ਆਏ ਦਿਨ ਆਪਣੇ ਇੰਸਟਾਗ੍ਰਾਮ ਉਤੇ ਨਵੀਆਂ ਨਵੀਆਂ ਵੀਡੀਓ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ ਵਿੱਚ ਸਰਗੁਣ ਮਹਿਤਾ ਨੇ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਸਰਗੁਣ ਮਹਿਤਾ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਸਰਗੁਣ ਨੇ ਵਾਇਟ ਅਤੇ ਸਫ਼ੇਦ ਰੰਗ ਦੇ ਆਉਟਫਿਟ ਪਾਏ ਹੋਏ ਹਨ ਅਤੇ ਉਸਦੇ ਲੁੱਕ ਹਰ ਕਿਸੇ ਦਾ ਦਿਲ ਜਿੱਤ ਲਿਆ ਹੈ। ਵੇਖੋ ਵੀਡੀਓ...

Video Thumbnail
Share
Advertisement

More Videos

More Videos

More Videos

More Videos

More Videos

Read More