Videos

Sargun Mehta Video: ਸਰਗੁਣ ਮਹਿਤਾ ਦੀ ਪਤੀ ਰਵੀ ਨਾਲ ਬੇਹੱਦ ਰੋਮਾਂਟਿਕ ਵੀਡੀਓ ਆਈ ਸਾਹਮਣੇ, ਪੋਸਟ 'ਤੇ ਲਿਖਿਆ ਇਹ...

Sargun Mehta and Ravi Dubey Video: ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰ ਸਰਗੁਣ ਮਹਿਤਾ(Sargun Mehta) ਅਕਸਰ ਸੁਰਖੀਆਂ ਵਿੱਚ ਰਹਿੰਦੀ ਆ ਰਹੀ ਹੈ। ਸਰਗੁਣ ਮਹਿਤਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਸਰਗੁਣ ਮਹਿਤਾ ਦੀ ਪਤੀ ਰਵੀ ਦੂਬੇ ਨਾਲ ਬੇਹੱਦ ਰੋਮਾਂਟਿਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ ਪਤੀ ਰਵੀ ਦੂਬੇ ਸਰਗੁਣ ਮਹਿਤਾ ਆਪਣੇ ਨਵੇਂ ਗੀਤ Likheya c saada Milna ਤੇ ਮਸਤੀ ਕਰਦੀ ਨਜ਼ਰ ਆ ਰਹੀ ਹੈ। ਸਰਗੁਣ ਮਹਿਤਾ ਨੇ ਵੀਡੀਓ ਸ਼ੇਅਰ ਕਰਦੇ ਲਿਖਿਆ ਹੈ ਕਿ "Likheya c saada Milna ❤️thank u for the love 400k reels।"

Video Thumbnail
Share
Advertisement

More Videos

More Videos

More Videos

More Videos

More Videos

Read More