Videos

Sarpanch Election News: ਵੱਖਰੇ ਢੰਗ ਨਾਲ ਹੋਈ ਸੰਤਪੁਰਾ ਬਰਾਸ ਪਿੰਡ ਦੇ ਸਰਪੰਚ ਦੀ ਚੋਣ; ਦੇਖੋ ਵੀਡੀਓ

Sarpanch Election News: ਹਲਕਾ ਸ਼ੁਤਰਾਣਾ ਦੇ ਬਲਾਕ ਪਾਤੜਾਂ ਵਿੱਚ ਸੰਤਪੁਰਾ ਬਰਾਸ ਦੇ ਸਰਪੰਚ ਦੀ ਚੋਣ ਵੋਟਾਂ ਨਾਲ ਨਹੀਂ ਸਗੋਂ ਪਿੰਡ ਵਾਸੀਆਂ ਦੇ ਫੈਸਲੇ ਤਹਿਤ ਕੀਤੀ ਗਈ ਸਰਪੰਚ ਦੀ ਚੋਣ ਕਰਨ ਲਈ ਸਮੂਹ ਪਿੰਡ ਵਾਸੀਆਂ ਨੂੰ ਸਰਪੰਚ ਬਣਨ ਦਾ ਖੁੱਲ੍ਹਾ ਸੱਦਾ ਦਿੱਤਾ ਗਿਆ ਅਤੇ ਫੈਸਲੇ ਤਹਿਤ ਪਰਚੀ ਪਾ ਕੇ ਸਰਪੰਚ ਦੀ ਚੋਣ ਕਰਨ ਦਾ ਫੈਸਲਾ ਕੀਤਾ ਗਿਆ। ਇਸ ਫੈਸਲੇ ਤੋਂ ਬਾਅਦ ਪਿੰਡ ਦੇ 103 ਵਿਅਕਤੀਆਂ ਵੱਲੋਂ ਸਰਪੰਚ ਬਣਨ ਲਈ ਆਪਣੀ ਇੱਛਾ ਜ਼ਾਹਰ ਕੀਤੀ ਗਈ। ਇਸ ਤੋਂ ਬਾਅਦ ਪਿੰਡ ਵਾਸੀਆਂ ਵਲੋਂ 103 ਵਿਅਕਤੀਆਂ ਵੱਲੋਂ ਪਰਚੀ ਸਿਸਟਮ ਰਾਹੀਂ ਸਰਪੰਚ ਬਣਾਏ ਜਾਣ ਦੇ ਫੈਸਲੇ ਅਨੁਸਾਰ 183 ਪਰਚੀਆਂ ਵਿਚੋਂ ਇੱਕ ਪਰਚੀ ਕੱਢੀ ਗਈ ਅਤੇ ਗੁਰਮੀਤ ਸਿੰਘ ਨੂੰ ਸਰਪੰਚ ਬਣਨ ਦਾ ਮਾਣ ਹਾਸਲ ਹੋਇਆ ਜਿਸ ਉਤੇ ਪਿੰਡ ਵਾਸੀਆਂ ਵੱਲੋਂ ਸਰਪੰਚ ਕਬੂਲ ਕਰਦਿਆਂ ਸਮੂਹ ਪਿੰਡ ਦੇ ਵਿਕਾਸ ਲਈ ਪੂਰਾ ਸਹਿਯੋਗ ਦੇਣ ਦਾ ਵਿਸ਼ਵਾਸ ਦਿਵਾਇਆ।

Video Thumbnail
Share
Advertisement

More Videos

More Videos

More Videos

More Videos

More Videos

Read More