Videos

Farmer Protest: ਸਰਵਨ ਸਿੰਘ ਪੰਧੇਰ ਨੇ ਅੰਦੋਲਨ ਦੀ ਅਗਲੀ ਰਣਨੀਤੀ ਨੂੰ ਲੈ ਕੇ ਦਿੱਤਾ ਵੱਡਾ ਬਿਆਨ

Farmer Protest: ਸਰਵਨ ਸਿੰਘ ਪੰਧੇਰ ਨੇ ਅੰਦੋਲਨ ਅਗਲੀ ਰਣਨੀਤੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਸਾਡਾ ਅੰਦੋਲਨ ਪੂਰਾ ਹੋਣ ਨੂੰ ਇੱਕ ਸਾਲ ਹੁਣ ਵਿੱਚ ਕੁਝ ਹੀ ਸਮਾਂ ਬਾਕੀ ਹੈ ,ਸਰਕਾਰ ਵੱਲੋਂ 14 ਤਰੀਕ ਨੂੰ ਮੀਟਿੰਗ ਦਾ ਸੱਦਾ ਆ ਚੁੱਕਾ ਹੈ। ਸਾਡੀਆਂ ਜਿਹੜੀਆਂ ਵੀ ਮੰਗਾਂ ਨੇ ਅਸੀਂ ਉਹਨਾਂ ਤੇ ਲੜਾਈ ਲੜਦੇ ਰਵਾਂਗੇ ਜਦੋਂ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਮੋਰਚਾ ਚਲਦਾ ਰਹੇਗਾ।

Video Thumbnail
Share
Advertisement

More Videos

More Videos

More Videos

More Videos

More Videos

Read More