Videos

Akali-BJP Alliance News: ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਸਸ਼ੋਪੰਜ ਬਰਕਰਾਰ

Akali-BJP Alliance News: ਕਿਸਾਨਾਂ ਵੱਲੋਂ ਮੁੜ ਦਿੱਲੀ ਵਿੱਚ ਅੰਦੋਲਨ ਵਿੱਢਣ ਦੇ ਐਲਾਨ ਨਾਲ ਅਕਾਲੀ-ਭਾਜਪਾ ਦੇ ਨਹੁੰ-ਮਾਸ ਵਾਲੇ ਗਠਜੋੜ ਉਪਰ ਬੱਦਲ ਛਾਉਂਦੇ ਨਜ਼ਰ ਆ ਰਹੇ ਹਨ। ਦਰਅਸਲ ਕਿਸਾਨੀ ਅੰਦੋਲਨ ਸਮੇਂ ਟੁੱਟੇ ਗਠਜੋੜ ਦੀਆਂ ਕਿਆਸਆਰੀਆਂ ਦਰਮਿਆਨ ਕਿਸਾਨਾਂ ਦੇ ਅੰਦੋਲਨ ਦਾ ਮੁੜ ਤੋਂ ਅਸਰ ਪੈ ਸਕਦਾ ਹੈ।

Video Thumbnail
Share
Advertisement
Read More