ਸ਼ਿਲਪਾ ਸ਼ੈਟੀ ਲਗਭਗ 49 ਸਾਲ ਦੀ ਹੋ ਗਈ ਹੈ ਪਰ ਉਹ ਖੁਦ ਨੂੰ ਪੂਰੀ ਤਰ੍ਹਾਂ ਨਾਲ ਫਿੱਟ ਰੱਖਦੀ ਹੈ। ਉਥੇ ਹੀ ਫੈਂਨਸ ਉਨ੍ਹਾਂ ਦੀ ਫਿਟਨੈਸ ਦਾ ਰਾਜ਼ ਹਮੇਸ਼ਾ ਜਾਨਣਾ ਚਾਹੁੰਦੇ ਹਨ। ਉਥੇ ਹੀ ਹਾਲ ਵਿੱਚ ਇੱਕ ਵੀਡੀਓ ਸਾਹਮਣੇ ਆਈ ਹੈ। ਇਸ ਡਰੈਸ ਵਿੱਚ ਉਹ ਕਾਫੀ ਹੌਟ ਨਜ਼ਰ ਆ ਰਹੀ ਹੈ। ਪ੍ਰਸ਼ੰਸਕ ਉਸ ਦੀ ਵੀਡੀਓ ਉਤੇ ਕਾਫੀ ਕੁਮੈਂਟ ਕਰ ਰਹੇ ਹਨ।
More Videos
More Videos
More Videos
More Videos
More Videos