Maheshinder Grewal Podcast: ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਿੱਚ ਚੱਲ ਰਹੀ ਖਿੱਚੋਤਾਣ ਨੂੰ ਲੈ ਕੇ ਸਿਆਸੀ ਮਾਹਿਰ ਅਲੱਗ-ਅਲੱਗ ਰਾਇ ਰੱਖਦੇ ਹਨ। ਜ਼ੀ ਪੰਜਾਬ-ਹਰਿਆਣਾ-ਹਿਮਾਚਲ Podcast ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ਿੰਦਰ ਗਰੇਵਾਲ ਰੂ-ਬ-ਰੂ ਹੋਏ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਅਕਾਲੀ ਦਲ ਮੁੜ ਪੈਰਾਂ ਉਤੇ ਹੋਵੇਗਾ ਤੇ ਆਪਣੀ ਸਰਕਾਰ ਬਣਾਏਗਾ।
More Videos
More Videos
More Videos
More Videos
More Videos