ਪੰਜ ਮੈਂਬਰੀ ਭਰਤੀ ਕਮੇਟੀ ਵੱਲੋਂ ਜ਼ਿਲ੍ਹਾ ਵਾਰ ਮੀਟਿੰਗ ਦੀ ਅਰੰਭਤਾ ਮੌਕੇ ਜ਼ਿਲਾ ਮਲੇਰਕੋਟਲਾ ਦੀ ਹੋਈ ਮੀਟਿੰਗ ਨੇ ਰੈਲੀ ਦਾ ਰੂਪ ਧਾਰਨ ਕੀਤਾ। ਭਰਤੀ ਕਮੇਟੀ ਮੈਂਬਰ ਸਰਦਾਰ ਇਕਬਾਲ ਸਿੰਘ ਝੂੰਦਾ ਦੀ ਅਗਵਾਈ ਹੇਠ ਮਲੇਰਕੋਟਲਾ ਦੇ ਦੋ ਹਲਕਿਆਂ ਤੋਂ ਹੀ ਆਏ ਵਰਕਰਾਂ ਨੇ ਸਾਬਿਤ ਕੀਤਾ ਕਿ, ਪੂਰੇ ਪੰਜਾਬ ਅੰਦਰ ਭਰਤੀ ਲਈ ਹਰ ਵਰਗ ਵਿੱਚ ਜੋਸ਼ ਹੈ। ਵੱਡੀ ਗਿਣਤੀ ਵਿੱਚ ਆਪ ਮੁਹਾਰੇ ਪਹੁੰਚੇ ਅਕਾਲੀ ਸੋਚ ਦੇ ਹਿਤੈਸ਼ੀ ਵਰਕਰਾਂ ਦਾ ਠਾਂਠਾ ਮਾਰਦੇ ਇਕੱਠ ਨੇ ਭਰਤੀ ਕਮੇਟੀ ਦੇ ਮੈਬਰਾਂ ਦੀ ਹੌਸਲਾ ਅਫਜਾਈ ਕੀਤੀ।
More Videos
More Videos
More Videos
More Videos
More Videos