Mohali News: ਮੋਹਾਲੀ ਦੇ ਮੁੱਲਾਂਪੁਰ ਦੇ ਮੈਦਾਨ 'ਚ ਪੰਜਾਬ ਕਿੰਗਜ਼ ਤੇ ਗੁਜਰਾਤ ਟਾਇਟਨਸ ਵਿਚਾਲੇ ਹੋਏ ਆਈਪੀਐਲ ਮੈਚ ਦੌਰਾਨ ਨੇ ਨੌਜਵਾਨ ਨੇ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਹਾਅ ਦਾ ਨਾਅਰਾ ਮਾਰਿਆ। ਇਸ ਦੌਰਾਨ ਪੀਲੇ ਰੰਗ ਦੀਆਂ ਟੀ ਸ਼ਰਟਾਂ ਪਾ ਕੇ ਨੌਜਵਾਨਾਂ ਨੇ ਜੇਲ੍ਹ ਦੇ ਬਦਲੇ ਵੋਟ ਦੇ ਨਾਅਰੇ ਲਗਾਏ। ਇਸ ਦੀ ਵੀਡੀਓ ਸੋਸ਼ਲ ਮੀਡੀਆ ਉਪਰ ਕਾਫੀ ਵਾਇਰਲ ਹੋ ਰਹੀ ਹੈ।
More Videos
More Videos
More Videos
More Videos
More Videos