Kisan Andolan: ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਸ਼ੰਭੂ ਅਤੇ ਖਨੌਰੀ ਸਰਹੱਦ ਉਤੇ ਇਸ ਸਮੇਂ ਤਣਾਅ ਵਾਲਾ ਮਾਹੌਲ ਬਣਿਆ ਹੋਇਆ ਹੈ। ਇਸ ਦੌਰਾਨ ਪੁਲਿਸ ਦੇ ਵਰਦੇ ਗੋਲਿਆਂ ਵਿੱਚ ਕਿਸਾਨਾਂ ਨਾਲ ਸੋਨੀਆ ਮਾਨ ਵੀ ਡਟੀ ਰਹੀ ਹੈ। ਇਸ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ ਜਿਸ ਵਿੱਚ ਦੇਖ ਸਕਦੇ ਹੋ ਕਿ ਵਰਦੇ ਗੋਲਿਆਂ ਵਿੱਚ ਕਿਸਾਨਾਂ ਨਾਲ ਸੋਨੀਆ ਮਾਨ ਵੀ ਖੜ੍ਹੀ ਰਹੀ ਹੈ। ਸੋਨੀਆ ਮਾਨ ਕਿਸਾਨਾਂ ਗਦਾ ਸਮਰਥਨ ਕਰਦੀ ਨਜ਼ਰ ਆ ਰਹੇ ਹੈ। ਵੇਖੋ ਵੀਡੀਓ
More Videos
More Videos
More Videos
More Videos
More Videos