Delhi Car Tragedy: ਦਿੱਲੀ ਵਿੱਚ ਇੱਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਔਡੀ ਕਾਰ ਚਾਲਕ ਨੇ ਫੁੱਟਪਾਥ 'ਤੇ ਸੁੱਤੇ ਪੰਜ ਲੋਕਾਂ ਨੂੰ ਕੁਚਲ ਦਿੱਤਾ। ਇਹ ਘਟਨਾ 9 ਜੁਲਾਈ ਨੂੰ ਦੱਖਣ-ਪੱਛਮੀ ਦਿੱਲੀ ਦੇ ਬਸੰਤ ਵਿਹਾਰ ਖੇਤਰ ਵਿੱਚ ਸ਼ਿਵ ਕੈਂਪ ਨੇੜੇ ਸਵੇਰੇ 1:45 ਵਜੇ ਵਾਪਰੀ। ਜਦੋਂ ਕਾਰ ਚਲਾ ਰਹੇ 40 ਸਾਲਾ ਉਤਸਵ ਸ਼ੇਖਰ ਨੇ ਫੁੱਟਪਾਥ 'ਤੇ ਸੁੱਤੇ ਪੰਜ ਲੋਕਾਂ, ਜਿਨ੍ਹਾਂ ਵਿੱਚ ਦੋ ਜੋੜੇ ਅਤੇ ਇੱਕ ਅੱਠ ਸਾਲ ਦੀ ਬੱਚੀ ਸ਼ਾਮਲ ਸੀ, ਉੱਤੇ ਆਪਣੀ ਗੱਡੀ ਚੜ੍ਹਾ ਦਿੱਤੀ। ਜਿਸ ਤੋਂ ਬਾਅਦ ਇਹ ਸਾਰੇ ਲੋਕ ਜ਼ਖਮੀ ਹੋ ਗਏ। ਡਾਕਟਰੀ ਜਾਂਚ ਤੋਂ ਪਤਾ ਲੱਗਾ ਕਿ ਕਾਰ ਚਲਾ ਰਿਹਾ ਡਰਾਈਵਰ ਸ਼ਰਾਬੀ ਸੀ, ਜਿਸ ਕਾਰਨ ਉਹ ਮੌਕੇ ਤੋਂ ਭੱਜ ਨਹੀਂ ਸਕਿਆ ਅਤੇ ਉਸ ਨੂੰ ਫੜ ਲਿਆ ਗਿਆ।
More Videos
More Videos
More Videos
More Videos
More Videos