Sri Harmandir Sahib: ਸ੍ਰੀ ਹਰਿਮੰਦਰ ਸਾਹਿਬ ਵਿਖੇ 800 ਕਿਲੋ ਦੀ ਭਾਰੀ ਘੜੀ ਸਥਿਤ ਹੈ। ਇਕ ਵਾਰ ਚਾਬੀ ਭਰਨ 'ਤੇ ਸੱਤ ਦਿਨ ਸਹੀ ਸਮਾਂ ਦੱਸਦੀ ਹੈ। ਇਸ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਹੈ। ਦਰਅਸਲ ਇਸ ਵੀਡੀਓ ਵਿੱਚ ਸਮੇਂ ਬਾਰੇ ਦੱਸਿਆ ਗਿਆ ਹੈ। ਦੇਖੋ ਵੀਡੀਓ....
More Videos
More Videos
More Videos
More Videos
More Videos