Sri Muktsar Sahib: ਸ੍ਰੀ ਮੁਕਤਸਰ ਸਾਹਿਬ ਮੇਲਾ ਮਾਘੀ ਵਿਖੇ ਜਿੱਥੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸਮਾਗਮ ਕਰਵਾਏ ਗਏ, ਉੱਥੇ ਹੀ ਨੌਜਵਾਨਾਂ ਨੇ ਦਸਤਾਰ ਸਿਖਲਾਈ ਲਈ ਵਿਸ਼ੇਸ਼ ਕੈਂਪ ਵੀ ਲਗਾਏ। ਇਸ ਦੌਰਾਨ ਲੁਧਿਆਣਾ ਤੋਂ ਆਏ ਜਸਵਿੰਦਰ ਸਿੰਘ ਜੱਸੀ ਨਾਮ ਦੇ ਇਸ ਸਿੱਖ ਨੌਜਵਾਨ ਨੂੰ ਲੋਕ ਖੜ੍ਹ ਖੜ੍ਹ ਕੇ ਦੇਖਦੇ ਹਨ ਕਿਉਂਕਿ ਇਹ ਨੌਜਵਾਨ ਅੱਖਾਂ 'ਤੇ ਪੱਟੀ ਬੰਨ੍ਹ ਕੇ ਸੁੰਦਰ ਦਸਤਾਰ ਸਾਹਮਣੇ ਵਾਲੇ ਦੇ ਸਿਰ 'ਤੇ ਸਜਾ ਦਿੰਦਾ ਹੈ।
More Videos
More Videos
More Videos
More Videos
More Videos