Shatabdi Express Stone Pelting Incident Video: ਅੰਬਾਲਾ ਸਟੇਸ਼ਨ ਦੇ ਨੇੜੇ ਸ਼ਤਾਬਦੀ ਉੱਤੇ ਪੱਥਰਬਾਜੀ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਬੀਤੀ ਰਾਤ 10 ਵਜੇ ਦੇ ਕਰੀਬ ਪੱਥਰਬਾਜ਼ੀ ਹੋਈ ਹੈ। ਸ਼ਤਾਬਦੀ ਐਕਸਪ੍ਰੈਸ 12045 ਤੇ ਰਾਤ 10:03 ਮਿੰਟ ਉੱਤੇ ਪੱਥਰਬਾਜੀ ਹੋਈ। ਆਰਪੀਐਫ ਦੇ ਜਵਾਨਾਂ ਨੇ ਤੁਰੰਤ ਮੌਕੇ ਤੇ ਪਹੁੰਚ ਕੇ ਹਾਲਾਤਾਂ ਦਾ ਜਾਇਜ਼ਾ ਲਿਆ। ਕਿਸੇ ਵੀ ਤਰੀਕੇ ਨਾਲ ਯਾਤਰੀ ਨੂੰ ਕੋਈ ਨੁਕਸਾਨ ਨਹੀਂ ਹੋਇਆ।
More Videos
More Videos
More Videos
More Videos
More Videos