Car Fire: ਬਠਿੰਡਾ ਦੇ ਅਮਰੀਕ ਸਿੰਘ ਰੋਡ ਉੱਪਰ ਇੱਕ ਕਾਰ ਆ ਕੇ ਖੜ੍ਹੀ ਹੋਈ ਤਾਂ ਅਚਾਨਕ ਉਸ ਵਿੱਚ ਧਮਾਕਾ ਹੋ ਗਿਆ। ਅੱਗ ਲੱਗਣ ਕਾਰਨ ਡਰਾਈਵਰ ਬੁਰੀ ਤਰ੍ਹਾਂ ਝੁਲਸ ਗਿਆ। ਲੋਕਾਂ ਨੇ ਤੁਰੰਤ ਫਾਇਰ ਬ੍ਰਿਗੇਡ ਨੂੰ ਬੁਲਾ ਕੇ ਅੱਗ ਬੁਝਾਈ ਅਤੇ ਡਰਾਈਵਰ ਨੂੰ ਸਿਵਲ ਹਸਪਤਾਲ ਪਹੁੰਚਾਇਆ। ਅੱਗ ਲੱਗਣ ਦਾ ਕਾਰਨ ਭਾਵੇਂ ਪਤਾ ਨਹੀਂ ਲੱਗਿਆ ਪਰ ਲਗਾਤਾਰ ਵਧ ਰਹੀ ਗਰਮੀ ਕਾਰਨ ਰੈਡ ਅਲਰਟ ਜਾਰੀ ਹੋਇਆ ਹੈ ਜੋ 11 ਜੂਨ ਤੱਕ ਰਹੇਗਾ।
More Videos
More Videos
More Videos
More Videos
More Videos