Videos

Harkirat Badal Wedding: ਧੀ ਦੇ ਵਿਆਹ ਮੌਕੇ ਮੀਕਾ ਸਿੰਘ ਦੇ ਗੀਤਾਂ ਉਤੇ ਸੁਖਬੀਰ ਬਾਦਲ ਨੇ ਪਾਇਆ ਭੰਗੜਾ; ਦੇਖੋ ਵੀਡੀਓ

Harkirat Badal Wedding: ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਦੀ ਹਰਕੀਰਤ ਕੌਰ ਬਾਦਲ ਦਾ ਵਿਆਹ ਸਮਾਗਮ ਚੱਲ ਰਿਹਾ ਹੈ। ਇਸ ਦੌਰਾਨ ਗਾਇਕਾ ਅਫਸਾਨਾ ਖ਼ਾਨ ਨੇ ਸੰਗੀਤਕ ਪ੍ਰੋਗਰਾਮ ਪੇਸ਼ ਕੀਤਾ। ਇਸ ਦੌਰਾਨ ਸੁਖਬੀਰ ਸਿੰਘ, ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੇ ਅਫਸਾਨਾ ਖ਼ਾਨ ਦੇ ਗੀਤਾਂ ਉਪਰ ਖੂਬ ਭੰਗੜਾ ਪਾਇਆ।

Video Thumbnail
Share
Advertisement

More Videos

More Videos

More Videos

More Videos

More Videos

Read More